Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bāḏaᴺ. ਮੁਕ ਗਏ। ended.
ਉਦਾਹਰਨ:
ਸਾਦ ਰਹੇ ਬਾਦੰ ਅਹੰਕਾਰਾ ॥ Raga Gaurhee 1, Asatpadee 1, 4:1 (P: 221).

Mahan Kosh Encyclopedia

ਫ਼ਾ. [بادہ] ਬਾਦਹ. ਨਾਮ/n. ਸ਼ਰਾਬ. ਮਦਿਰਾ. “ਰਤਾ ਨਿਸਿ ਬਾਦੰ.” (ਪ੍ਰਭਾ ਬੇਣੀ) ਰਾਤ ਨੂੰ ਸ਼ਰਾਬ ਵਿੱਚ ਮਸ੍ਤ ਹੈ।{1485} 2. ਸੰ. ਵੰਦਨ. ਪ੍ਰਣਾਮ. “ਪੜ੍ਹਿ ਪੁਸਤਕ ਸੰਧਿਆ ਬਾਦੰ.” (ਸਹਸ ਮਃ ੧) ਨਾਮ/n. ਵੰਦਨ.

Footnotes:
{1485} ਜੋ ਗ੍ਯਾਨੀ ਬਾਦੰ ਦੇ ਅਰਥ ਚਰਚਾ ਕੁਕਰਮ ਆਦਿ ਕਰਦੇ ਹਨ, ਉਹ ਸਹੀ ਨਹੀਂ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits