Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bāṇ(i). 1. ਬਾਣੀ, ਬੋਲੀ। 2. ਆਵਾਜ਼, ਸੁਰ। 3. ਬਾਣੀ, ਬੋਲ। 4. ਤੀਰ। 5. ਸੁਭਾ। 1. word. 2. voice. 3. words. 4. arrow. 5. nature.
ਉਦਾਹਰਨਾ:
1. ਅਖਰੀ ਲਿਖਣੁ ਬੋਲਣੁ ਬਾਣਿ ॥ Japujee, Guru Nanak Dev, 21:7 (P: 4).
2. ਹੰ ਭੀ ਵੰਞਾ ਡ੍ਰੁਮਣੀ ਰੋਵਾ ਝੀਣੀ ਬਾਣਿ ॥ Raga Sireeraag 1, 24, 2:1 (P: 23).
3. ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥ Raga Sireeraag, Bennee, 1, 4:4 (P: 93).
ਹਰਿ ਹਰਿ ਮੇਲਿ ਸਾਧ ਜਨ ਸੰਗਤਿ ਮੁਖਿ ਬੋਲੀ ਹਰਿ ਹਰਿ ਭਲੀ ਬਾਣਿ ॥ Raga Sorath 4, Vaar 22:1 (P: 651).
4. ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥ Raga Gaurhee, Kabir, 46, 2:1 (P: 332).
5. ਕਿਆ ਤੂ ਸੋਚਹਿ ਮਾਣਸ ਬਾਣਿ ॥ Raga Bhairo 5, 17, 3:1 (P: 1140).

SGGS Gurmukhi-English Dictionary
[Var] From Banā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਬਾਣੀ. “ਬੋਲੀ ਹਰਿ ਹਰਿ ਭਲੀ ਬਾਣਿ.” (ਮਃ ੪ ਵਾਰ ਸੋਰ) 2. ਆਦਤ. ਸੁਭਾਉ. ਪ੍ਰਕ੍ਰਿਤਿ “ਕਿਆ ਤੂ ਸੋਚਹਿ ਮਾਣਸਬਾਣਿ.” (ਭੈਰ ਮਃ ੫) 3. ਵਾਣ ਦ੍ਵਾਰਾ. ਵਾਣ ਸੇ. “ਗੁਰ ਕੈ ਬਾਣਿ ਬਜਰਕਲ ਛੇਦੀ.” (ਗਉ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits