Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bāḏhī. ਵੱਧ ਗਈ ਹੈ। increased.
ਉਦਾਹਰਨ:
ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ Raga Sorath Ravidas, 2, 4:1 (P: 658).

English Translation
(1) n.f. dia. see ਵਾਢੀ harvesting. (2) n.m. same as ਤਰਖਾਣ carpenter.

Mahan Kosh Encyclopedia

ਵਿ. ਵੱਢਣ ਵਾਲਾ। 2. ਨਾਮ/n. ਤਖਾਣ. ਬਢਈ। 3. ਵੱਢੀ. ਰਿਸ਼ਵਤ। 4. ਦੇਖੋ- ਵਾਂਢੀ। 5. ਵਧੀ. ਵ੍ਰਿੱਧਿ ਨੂੰ ਪ੍ਰਾਪਤ ਹੋਈ. “ਕਹਿ ਰਵਿਦਾਸ ਭਗਤਿ ਇਕਿ ਬਾਢੀ.” (ਸੋਰ) 6. ਵਢਾਈ. ਵੱਢਣ ਦੀ ਕ੍ਰਿਯਾ, ਜਿਵੇਂ- ਖੇਤ ਨੂੰ ਬਾਢੀ ਪਈ ਹੋਈ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits