Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bāg. 1. ਬਗੀਚਾ। 2. ਚਿੱਟੇ, ਬੱਗਾ। 1. garden. 2. white.
ਉਦਾਹਰਨਾ:
1. ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥ Raga Sireeraag 5, Asatpadee 26, 6:2 (P: 70).
2. ਘਰ ਗਚ ਕੀਤੇ ਬਾਗੇ ਬਾਗ ॥ Raga Saarang 4, Vaar 15, Salok, 1, 2:2 (P: 1243).

SGGS Gurmukhi-English Dictionary
[Ara. n.] Garden
SGGS Gurmukhi-English Data provided by Harjinder Singh Gill, Santa Monica, CA, USA.

English Translation
n.m. garden, orchard, profusely embroidered sheet; also ਬਾਗ਼.

Mahan Kosh Encyclopedia

ਵਿ. ਬੱਗਾ. ਚਿੱਟਾ. “ਘਰ ਗਚ ਕੀਨੇ, ਬਾਗੇ ਬਾਗ.” (ਮਃ ੧ ਵਾਰ ਸਾਰ) ਚਿੱਟੇ ਵਸਤ੍ਰ। 2. ਨਾਮ/n. ਬਾਗਾ. ਵਸਤ੍ਰ. ਪੋਸ਼ਾਕ. “ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ.” (ਸਲੋਹ) ਕਾਲੇ ਵਸਤ੍ਰ ਪਹਿਰੇ। 3. ਸੰ. ਵਲ੍‌ਗਾ- वल्गा. ਵਾਗ. ਲਗਾਮ ਦੀ ਡੋਰ. ਲਗਾਮ ਦਾ ਤਸਮਾ. “ਕੰਧੇ ਪੈ ਕਮਾਨ ਏਕ ਪਾਨ ਗਹੀ ਬਾਗ ਤਾਨ.” (ਵਾਲਮੀਕੀ ਰਾ: ਭਾਈ ਸੰਤੋਖ ਸਿੰਘ) 4. ਫ਼ਾ. [باغ] ਬਾਗ਼. ਬਗੀਚਾ. ਉਪਵਨ. “ਜਿਹ ਪ੍ਰਸਾਦਿ ਬਾਗ ਮਿਲਖ ਧਨਾ.” (ਸੁਖਮਨੀ) 5. ਜਗਤ. ਸੰਸਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits