Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bāᴺg. ਅਜ਼ਾਨ, ਨਮਾਜ਼ ਲਈ ਪੁਕਾਰ। prayer call, call to prayer.
ਉਦਾਹਰਨ:
ਕਹੁ ਰੇ ਮੁਲਾਂ ਬਾਂਗ ਨਿਵਾਜ ॥ Raga Bhairo, Kabir, 4, 6:1 (P: 1152).

SGGS Gurmukhi-English Dictionary
[Per. n.] Call of Muslim priest for workship, crowing of cock
SGGS Gurmukhi-English Data provided by Harjinder Singh Gill, Santa Monica, CA, USA.

English Translation
n.f. crowing of a cock or rooster, Muslim's call for prayer.

Mahan Kosh Encyclopedia

ਨਾਮ/n. ਪਹੀਏ ਆਦਿ ਦੀ ਧੁਰ ਨੂੰ ਲਾਈਹੋਈ ਥੰਧਿਆਈ. ਉਹ ਚਿਕਨੀ ਵਸਤੁ, ਜੋ ਯੰਤ੍ਰ ਦੀ ਧੁਰ ਵਿੱਚ ਲਾਈ ਜਾਵੇ। 2. ਫ਼ਾ. [بانگ] ਆਵਾਜ਼। 3. ਫਰਿਆਦ. ਪੁਕਾਰ।
4. ਨਮਾਜ਼ ਲਈ ਸੱਦ. “ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ.” (ਸ. ਕਬੀਰ) ਦੇਖੋ- ਅਜ਼ਾਨ 3-4.
ਬਾਂਗ (ਅਜ਼ਾਨ) ਦਾ ਪਾਠ ਇਹ ਹੈ:-
GRAPHIC HERE
[ﷲاکبر] [ﷲاکبر] [ﷲاکبر] [ﷲاکبر] [اشہدان لاالہ ا لاﷲ] [اشہدان لاالہ ا لاﷲ [ [اشہدان محمداً رسُول ﷲ] [اشہدان محمداً رسُول ﷲ] [حیّ علی الصّلٰوۃ] [حیّ علی الصّلٰوۃ] [حیّ علی الفلاح] [حیّ علی الفلاح] [ﷲاکبر] [ﷲاکبر] [ لاالہاِلّاﷲ ]
ਕਰਤਾਰ ਵਡਾ ਹੈ #੪,{1483} ਮੈਂ ਗਵਾਹੀ ਦਿੰਦਾ ਹਾਂ ਕਿ ਕਰਤਾਰ ਬਿਨਾ ਕੋਈ ਪੂਜ੍ਯ ਨਹੀਂ #੨, ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ਖ਼ੁਦਾ ਪੈਗ਼ੰਬਰ ਹੈ #੨, ਹੇ ਲੋਕੋ! ਆਓ ਨਮਾਜ਼ ਵੱਲ #੨, ਭਲੇ ਕੰਮ ਲਈ ਆਓ ੨,# ਕਰਤਾਰ ਸਭ ਤੋਂ ਵਡਾ ਹੈ #੨, ਕਰਤਾਰ ਬਿਨਾ ਕੋਈ ਪੂਜ੍ਯ ਨਹੀਂ ੨.#

Footnotes:
{1483} ਇਹ ਫਿਕਰਾ ਚਾਰ ਵਾਰ ਪੁਕਾਰਿਆ ਜਾਂਦਾ ਹੈ. ਜਿਨ੍ਹਾ ਪਿੱਛੇ ੨ ਅੰਗ ਹੈ, ਉਹ ਦੋ ਦੋ ਵਾਰ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits