Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bėhkār(i). ਮਹਿਕ ਦੀ/ਫੈਲਦੀ ਹੈ। perfume. ਉਦਾਹਰਨ: ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ ॥ Raga Malaar 3, 9, 3:1 (P: 1261).
|
Mahan Kosh Encyclopedia |
(ਬਹਕਾਰ, ਬਹਕਾਰੁ) ਨਾਮ/n. ਮਹਕਾਰ. ਮਹਕ (ਸੁਗੰਧ) ਦਾ ਵਿਸ੍ਤਾਰ. “ਅਗਰ ਵਾਸੁ ਬਹਕਾਰੁ.” (ਵਾਰ ਆਸਾ) “ਬਹੁ ਬਾਸਨਾ ਬਹਕਾਰਿ.” (ਮਲਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|