Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Basnā. 1. ਵਸਦਾ ਹੈ। 2. ਵਾਸ਼ਨਾ ਲੈਣ ਵਾਲਾ ਅਰਥਾਤ ਨਕ। 3. ਨਾਫਾ (ਕਸਤੂਰੀ ਦਾ) (ਸ਼ਬਦਾਰਥ ਜਿਸ ਵਿਚ ਖੁਸ਼ਬੂ ਵਸਦੀ ਹੈ, ਨਾਭਾ ਕੋਸ਼), ਕਸਤੂਰੀ (ਦਰਪਣ) (ਨਿਰਣੈ)। 1. abides, dwell. 2. smelling organ, nose. 3. musk.
ਉਦਾਹਰਨਾ:
1. ਜਹ ਪੇਖਉ ਤਹਾ ਤੁਮ ਬਸਨਾ ॥ Raga Gaurhee 5, 87, 2:3 (P: 181).
ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ॥ (ਵਸਨਾ ਪੈਂਦਾ ਹੈ). Raga Aaasaa 5, 50, 2:1 (P: 383).
ਦਹਦਿਸ ਧਾਵਨ ਮਿਟਿ ਗਏ ਨਿਰਮਲ ਥਾਨਿ ਬਸਨਾ ॥ (ਵਾਸਾ ਹੁੰਦਾ ਹੈ). Raga Bilaaval 5, 43, 3:2 (P: 811).
2. ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥ Raga Aaasaa 1, 5, 1:2 (P: 350).
3. ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥ Raga Parbhaatee 4, 4, 3:2 (P: 1336).

SGGS Gurmukhi-English Dictionary
[Var.] From Basâ
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਬਸਣਾ। 2. ਸੰ. ਵਸ੍ਨ੍ਯ. ਵਿ. ਕੀਮਤੀ. ਬਹੁਮੁੱਲਾ. “ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ.” (ਪ੍ਰਭਾ ਮਃ ੪) ਵਡਮੁੱਲੀ ਖ਼ੁਸ਼ਬੂ ਮ੍ਰਿਗ ਦੀ ਨਾਭਿ ਵਿੱਚ ਵਸਦੀ ਹੈ। 3. ਸੰ. ਵ੍ਯਸਨ. ਨਾਮ/n. ਵਿਸ਼ਯ. “ਤੂ ਆਪੇ ਰਸਨਾ ਆਪੇ ਬਸਨਾ.” (ਆਸਾ ਮਃ ੧) ਤੂੰ ਆਪ ਜ਼ਬਾਨ ਅਤੇ ਆਪ ਹੀ ਉਸ ਦ੍ਵਾਰਾ ਗ੍ਰਹਣ ਯੋਗ੍ਯ ਵਿਸ਼ਯ (ਰਸ) ਹੈਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits