Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bavre. ਪਾਗਲ, ਝਲਾ, ਬਉਰਾ, ਮੂਰਖ। foolish, crazy, unwise. ਉਦਾਹਰਨ: ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥ Raga Sireeraag 5, Pahray 4, 2:5 (P: 77). ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥ Raga Bilaaval, Kabir, 8, 1:2 (P: 857).
|
|