Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bal(u). 1. ਸ਼ਕਤੀ, ਸਮਰਥਾ। 2. ਭਾਵ ਆਸਰਾ, ਮਦਦ। 1. power, strength. 2. i.e. help, support.
ਉਦਾਹਰਨਾ:
1. ਰਾਮ ਕੋ ਬਲੁ ਪੂਰਨ ਭਾਈ ॥ Raga Gaurhee 4, 114, 1:1 (P: 202).
ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਟਿਕਾਈ ॥ (ਪਹਿਲਾ ਬਲੁ ਆਤਮਕ ਸ਼ਕਤੀ ਦੂਜਾ ਬਲਿ ਮਾਇਕ ਸ਼ਕਤੀ). Raga Gaurhee, Kabir, 72, 2:1 (P: 339).
2. ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥ Raga Goojree 5, 16, 1:1 (P: 499).

Mahan Kosh Encyclopedia

ਨਾਮ/n. ਬਲ. ਸਮਰਥ. ਸ਼ਕਤਿ. ਦੇਖੋ- ਬਲ 4. “ਬਲੁ ਹੋਆ ਬੰਧਨ ਛੁਟੇ.” (ਸ: ਮਃ ੧੦).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits