Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Balan. ਜੀਵਨ ਬਿਤਾਉਂਣ ਦਾ ਢੰਗ। style of life, living.
ਉਦਾਹਰਨ:
ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥ Raga Bhairo 5, 33, 1:2 (P: 1145).

Mahan Kosh Encyclopedia

(ਬਲਨਾ) ਦੇਖੋ- ਬਲਣਾ। 2. ਨਾਮ/n. ਬਾਲਣ. ਈਂਧਨ. “ਜਿਨ ਦੀਆ ਤੁਧੁ ਪਾਵਕ ਬਲਨਾ.” (ਰਾਮ ਅ: ਮਃ ੫) 3. ਸੰ. ਵਿਲਯਨ. ਗੁਜ਼ਾਰਨਾ. ਵਿਤਾਉਣਾ. “ਬਿਨੁ ਸਿਮਰਨ ਜੋ ਜੀਵਨ ਬਲਨਾ.” (ਟੋਡੀ ਮਃ ੫) “ਬਸੁਧਾ ਦੀਓ ਬਰਤਨਿ ਬਲਨਾ। ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ.” (ਰਾਮ ਅ: ਮਃ ੫) 4. ਜ਼ਿੰਦਗੀ ਵਿਤਾਉਣੀ. “ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ.” (ਭੈਰ ਮਃ ੫) 5. ਵਿ. ਬਲਵਾਨ. “ਅਤਿ ਬਲਨਾ ਬਹੁ ਮਰਦਨਹ.” (ਸਹਸ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits