Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Barkaṯ(i). 1. (ਬਰਕਤ) ਅਧਿੱਕਤਾ, ਵ੍ਰਿਧੀ, ਵਾਧਾ। 2. ਸਦਕੇ, ਬਦੌਲਤ, ਤੁਫੈਲਸੇ, ਕ੍ਰਿਪਾ ਸਦਕਾ। 1. blessings, bounty. 2. auspiciousness, because of.
ਉਦਾਹਰਨਾ:
1. ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥ Raga Sireeraag 1, Asatpadee 1, 3:3 (P: 53).
2. ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥ Raga Gaurhee 4, Vaar 11:2 (P: 306).

SGGS Gurmukhi-English Dictionary
[Per. n.] Blessing
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਬਰਕਤ) ਅ਼. [برکت] ਨਾਮ/n. ਅਧਿਕਤਾ. ਵ੍ਰਿੱਧਿ. “ਬਰਕਤਿ ਤਿੰਨ ਕਉ ਅਗਲੀ.” (ਸ੍ਰੀ ਅ: ਮਃ ੧) 2. ਲਾਭ। 3. ਕ੍ਰਿਪਾ। 4. ਸਾਮਰਥ੍ਯ. ਸ਼ਕਤਿ. “ਤੁਮਰੇ ਬਚੰਨ ਬਰਕਤ ਸੁ ਹੈਨ.” (ਗੁਪ੍ਰਸੂ) 5. ਮਹਾਜਨ ਲੋਕ ਕਿਸੇ ਵਸ੍‌ਤੁ ਨੂੰ ਤੋਲਣ ਸਮੇਂ ਇੱਕ ਕਹਿਣ ਦੀ ਥਾਂ ਬਰਕਤ ਆਖਦੇ ਹਨ, ਭਾਵ ਇਹ ਹੁੰਦਾ ਹੈ ਕਿ ਵਪਾਰ ਵਿੱਚ ਵਾਧਾ ਹੋਵੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits