Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bani-ā. 1. ਫਬਦਾ ਹੈ, ਸ਼ੋਭਨੀਕ ਹੁੰਦਾ ਹੈ। 2. ਬਣਦਾ ਹੈ ਭਾਵ ਪ੍ਰਾਪਤ ਹੋ ਜਾਂਦਾ ਹੈ। 3. ਬਣਿਆ। 1. behoove, becomes elegant, graceful. 2. attain. 3. become, made.
ਉਦਾਹਰਨਾ:
1. ਧੀਰਜੁ ਜਸੁ ਸੋਭਾ ਤਿਹ ਬਨਿਆ ॥ Raga Gaurhee 5, Baavan Akhree, 35:5 (P: 257).
ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥ (ਸਜਦਾ/ਫਬਦਾ ਹੈ). Raga Soohee 5, Chhant 7, 4:1 (P: 782).
2. ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥ Raga Aaasaa 5, 58, 1:2 (P: 385).
3. ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥ Raga Bilaaval 3, 3, 1:2 (P: 797).

SGGS Gurmukhi-English Dictionary
[Var.] From Banā
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits