Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baḏ-lahā. ਬਦਲੇ, ਇਵਜ਼ ਵਿਚ। exchange for. ਉਦਾਹਰਨ: ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ ॥ Raga Saarang 5, 4, 1:1 (P: 1203).
|
Mahan Kosh Encyclopedia |
ਬਦਲੇ ਵਿੱਚ. ਇਵਜ਼ ਮੇਂ. ਦੇਖੋ- ਬਦਲ 2. “ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|