Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bakẖsi-ā. 1. ਬਖਸ਼ਿਸ਼ ਕੀਤੀ ਹੈ। 2. ਮੁਆਫ ਕੀਤਾ। 1. blessed. 2. forgiven, pardoned.
ਉਦਾਹਰਨਾ:
1. ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥ Raga Gaurhee 4, Vaar 29:5 (P: 315).
ਆਪਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਸਤਿਗੁਰਿ ਬਖਸਿਆ ਹਰਿ ਨਾਮੁ ॥ (ਦਾਤ ਦਿਤੀ). Raga Aaasaa 5, 140, 1:2 (P: 406).
2. ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥ Raga Aaasaa 5, 48, 1:2 (P: 383).
ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ ॥ Raga Sorath 5, 46, 1:1 (P: 620).

SGGS Gurmukhi-English Dictionary
[Var.] Of Bakhasa
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਬਖ਼ਸ਼ਸ਼ ਨੂੰ ਪ੍ਰਾਪਤ ਹੋਇਆ. “ਮਤ ਕੋਈ ਬਖਸਿਆ ਮੈ ਮਿਲੈ.” (ਸ. ਫਰੀਦ) 2. ਦਾਨ ਕੀਤਾ। 3. ਮੁਆਫ਼ ਕੀਤਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits