Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Fer. 1. ਗੇੜਾ, ਚਕਰ। 2. ਬਹੁੜ, ਦੁਬਾਰਾ। 1. circuit, round, transmigration. 2. again.
ਉਦਾਹਰਨਾ:
1. ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ ॥ Raga Maajh 3, Asatpadee 19, 1:2 (P: 120).
ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ ॥ Raga Gaurhee 5, 157, 3:1 (P: 214).
2. ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥ Raga Parbhaatee 1, 8, 2:1 (P: 1329).

SGGS Gurmukhi-English Dictionary
[1. P. indecl. 2. P. n. 3. P. v.] 1. then, again. 2. Circling, returning in transmigration. 3. Turn, return, turn back. 4. Pherū, father of Guru Angad Dev
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. turn, rotation, revolution; change, vicissitude. (2) adv. later, in future,, afterwards; then, thereafter, again, once again; interj. once more, encore.

Mahan Kosh Encyclopedia

ਵ੍ਯ. ਪੁਨਹ. ਬਹੁਰ। 2. ਨਾਮ/n. ਗੇੜਾ ਚਕ੍ਰ. “ਫੇਰ ਮਿਲੇ, ਪਰ ਫੇਰ ਨ ਆਏ.” (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨ: ਨ ਆਏ. “ਬਹੁਤੇ ਫੇਰ ਪਏ ਕਿਰਪਨ ਕਉ.” (ਧਨਾ ਮਃ ੩) “ਸਤਿਗੁਰਿ ਮਿਲਿਐ ਫੇਰ ਨ ਪਵੈ.” (ਸ੍ਰੀ ਅ: ਮਃ ੩) 3. ਦਾਉ. ਪੇਚ। 4. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. “ਦਰਿ ਫੇਰ ਨ ਕੋਈ ਪਾਇਦਾ.” (ਮਾਰੂ ਸੋਲਹੇ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits