Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Fun(i). 1. ਫਿਰ, ਫੇਰ, ਮੁੜ। 2. ਅਤੇ, ਹੋਰ। 3. ਭੀ। 1. ultimately, always. 2. and, again. 3. again, ultimately.
ਉਦਾਹਰਨਾ:
1. ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥ Raga Sireeraag 1, 12, 1:1 (P: 18).
ਕਾਚਾ ਧਨੁ ਫੁਨਿ ਆਵੈ ਜਾਏ ॥ (ਮੁੜ ਮੁੜ ਕੇ). Raga Dhanaasaree 3, 7, 1:2 (P: 665).
2. ਸੁਇਨਾ ਰੂਪਾ ਫੁਨਿ ਨਹੀ ਦਾਮ ॥ Raga Gaurhee 5, 106, 3:1 (P: 187).
ਫੁਨਿ ਮਨ ਬਚ, ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੁ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ ॥ Sava-eeay of Guru Ramdas, Nal-y, 3:3 (P: 1399).
3. ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥ Raga Gaurhee, Kabir, 48, 2:2 (P: 333).
ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥ (ਉਪਰੰਤ). Raga Raamkalee 9, 1, 1:2 (P: 902).
ਡਗਰੀ ਚਾਲ ਨੇਤ੍ਰ ਫੁਨਿ ਅੰਧਲੇ ਸਬਦ ਸੁਰਤਿ ਨਹੀ ਭਾਈ ॥ Raga Bhairo 1, 5, 3:1 (P: 1126).

SGGS Gurmukhi-English Dictionary
[Indecl.] (from Sk. Puna), adv. Again, then
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵ੍ਯ. ਪੁਨ: ਫਿਰ. ਦੇਖੋ- ਪੁਨ. “ਫੁਨਿ ਗਰਭ ਨਾਹੀ ਬਸੰਤ.” (ਰਾਮ ਮਃ ੫) “ਤਜਿ ਅਭਿਮਾਨੁ ਮੋਹ ਮਾਇਆ ਫੁਨਿ.” (ਗਉ ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits