Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Firai. 1. ਫਿਰਦੀਆਂ ਹਨ। 2. ਟਲਦਾ। 3. ਮੁੜਦਾ, ਤੁਰਦਾ। 4. ਘੁੰਮਦਾ/ਦਿਸ਼ਾ ਬਦਲਦਾ ਹੈ। 1. follow, wander. 2. returned. 3. moves on. 4. turn towards.
ਉਦਾਹਰਨਾ:
1. ਤਿਨਾ ਪਿਛੇ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥ Raga Sireeraag 3, 35, 4:2 (P: 26).
ਉਦਾਹਰਨ:
ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥ (ਫਿਰਦਾ ਹੈ). Raga Sireeraag 3, 63, 3:3 (P: 39).
2. ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥ Raga Raamkalee, Baba Sundar, Sad, 3:6 (P: 923).
ਚੀਰੀ ਜਾ ਕੀ ਨ ਫਿਰੈ ਸਾਹਿਬੁ ਸੋ ਪਰਵਾਣੁ ॥ Raga Saarang 4, Vaar 5, Salok, 2, 1:2 (P: 1239).
3. ਰਥੁ ਫਿਰੈ ਛਾਇਆ ਧਨ ਤਾ ਕੈ ਟੀਡੁ ਲਵੈ ਮੰਝਿ ਬਾਰੇ ॥ Raga Tukhaaree 1, Baarah Maahaa, 8:4 (P: 1108).
4. ਭਗਤ ਜਨਾਂ ਕਉ ਦੇਹੁਰਾ ਫਿਰੈ ॥ Raga Bhairo, Naamdev, 6, 3:2 (P: 1164).

Mahan Kosh Encyclopedia

ਫਿਰਦਾ ਹੈ. ਦੇਖੋ- ਫਿਰਣਾ। 2. ਫੇਰੈ. ਮੋੜੇ. “ਫਿਰੈ ਆਯਸਾਣੰ.” (ਵਿਚਿਤ੍ਰ) ਜੋ ਆਗ੍ਯਾ ਮੇਟੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits