Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Fire. 1. ਗਮਨ ਕਰਦੇ ਰਹੇ, ਭਟਕਦੇ ਰਹੇ, ਭਉਂਦੇ ਰਹੇ। 2. ਮੋੜੇ। 1. wander/roam/walk about. 2. turn (his face).
ਉਦਾਹਰਨਾ:
1. ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ ॥ (ਭਾਵ ਰਹੇ). Raga Sireeraag 3, 63, 1:2 (P: 38).
ਨਾਮੇ ਕੇ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥ (ਫਿਰਦਾ ਹੈ, ਵਿਆਪਕ ਹੈ). Raga Bhairo, Naamdev, 1, 4:2 (P: 1167).
2. ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ Raga Sorath 4, Vaar 7ਸ, 3, 1:1 (P: 645).

.

© SriGranth.org, a Sri Guru Granth Sahib resource, all rights reserved.
See Acknowledgements & Credits