Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Firāhī. ਫਿਰਦਾ ਹੈ। wander. ਉਦਾਹਰਨ: ਅਨਦਿਨੁ ਦੂਜੈ ਭਾਇ ਫਿਰਾਹੀ ॥ (ਫਿਰਦਾ ਹੈ). Raga Maajh 3, Asatpadee 30, 6:2 (P: 127). ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਾਹਾ ਫਿਰਾਹੀ ॥ (ਫਿਰਦੇ ਹਨ). Raga Gaurhee 4, Vaar 15, Salok, 4, 2:4 (P: 308).
|
|