Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Firā-u. 1. ਮੈਂ ਫਿਰਦਾ ਹਾਂ। 2. ਫਿਰਾਏ ਜਾਂਦੇ ਹਨ। 3. ਫੇਰੀ ਲਾਵੇ ਭਾਵ ਵਿਚਰੇ। 1. follow. 2. wander. 3. walk in.
ਉਦਾਹਰਨਾ:
1. ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ ॥ Raga Sireeraag 4, 68, 1:2 (P: 41).
2. ਹੁਕਮੇ ਕਰਮ ਕਮਾਵਣੈ ਪਇਐ ਕਿਰਤਿ ਫਿਰਾਉ ॥ Raga Sireeraag 3, Asatpadee 20, 5:1 (P: 66).
3. ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਹੁਕਮਿ ਫਿਰਾਉ ॥ Salok 5, 51:2 (P: 1419).

English Translation
n.m. extent or degree of turning or rotating motion, play.

Mahan Kosh Encyclopedia

ਨਾਮ/n. ਗੇੜਾ. ਚਕ੍ਰ. ਘੁਮਾਉ। 2. ਖ਼ਮ. ਵਿੰਗ। 3. ਅ਼. [فرع] ਫ਼ਰਅ਼. ਚੋਟੀ. ਸਿਰ. “ਤਨੁ ਮਨੁ ਸਉਪੇ ਜੀਅ ਸਿਉ ਭਾਈ, ਲਏ ਹੁਕਮਿ ਫਿਰਾਉ.” (ਸਵਾ ਮਃ ੩) ਹੁਕਮ ਨੂੰ ਸਿਰ ਪੁਰ ਲਵੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits