Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fāhī. 1. ਫੰਧਾ, ਬੰਧਨ। 2. ਫਹਾਉਣ, ਫਸਾਉਣ। 1. net, noose. 2. entrap. ਉਦਾਹਰਨਾ: 1. ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥ Raga Sireeraag 1, 23, 2:3 (P: 23). 2. ਫਾਹੀ ਸੁਰਤਿ ਮਲੂਕੀ ਵੇਸੁ ॥ Raga Sireeraag 1, 29, 3:1 (P: 24).
|
English Translation |
n.f. same as ਫਾਸੀ.
|
Mahan Kosh Encyclopedia |
ਦੇਖੋ- ਫਾਹਾ. “ਫਾਹੀ ਸੁਰਤਿ ਮਲੂਕੀ ਵੇਸੁ.” (ਸ੍ਰੀ ਮਃ ੧) ਧਿਆਨ ਫਾਹੁਣ ਵਿੱਚ ਹੈ, ਅਤੇ ਭੇਖ ਸੰਤਾਂ ਦਾ ਹੈ. ਦੇਖੋ- ਮਲੂਕੀਵੇਸੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|