Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fare. ਫੜਕੇ, ਪਕੜ ਕੇ। holding, taking by. ਉਦਾਹਰਨ: ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੇ ਬਾਹ ਫਰੇ ॥ Raga Bilaaval 5, 96, 2:2 (P: 823).
|
Mahan Kosh Encyclopedia |
ਫੜੇ. ਪਕੜੇ। 2. ਫੜ (ਪਕੜ) ਕੇ. “ਗੁਰੁ ਭੇਟੈ ਕਾਢੈ ਬਾਂਹ ਫਰੇ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|