Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺḏī. ਸਿਖਿਆ ਵਾਲੇ। one who advises. ਉਦਾਹਰਨ: ਦੁਇ ਪੰਦੀ ਦੁਇ ਰਾਹ ਚਲਾਏ ॥ (ਦੋ ਸਿਖਿਆ ਵਾਲੇ ਭਾਵ ਗੁਰਮੁੱਖ ਤੇ ਮਨਮੁਖ). Raga Maaroo 1, Solhaa 12, 2:2 (P: 1032).
|
Mahan Kosh Encyclopedia |
ਵਿ. ਪੰਦ (ਸਿਖ੍ਯਾ) ਦੇਣ ਵਾਲਾ। 2. ਨਾਮ/n. ਉਪਦੇਸ਼ਕ. ਪ੍ਰਚਾਰਕ. “ਦੁਇ ਪੰਦੀ ਦੁਇ ਰਾਹ ਚਲਾਏ.” (ਮਾਰੂ ਸੋਹਲੇ ਮਃ ੧) ਈਸ਼੍ਵਰਵਾਦੀ ਅਤੇ ਨਾਸ੍ਤਿਕ, ਅਥਵਾ- ਪ੍ਰਕ੍ਰਿਤਿ ਅਤੇ ਬ੍ਰਹਮ ਦੇ ਉਪਾਸਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|