Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺchā-i-ṇ(u). 1. ਪੰਜ ਗੁਣ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ। 2. ਪੰਜਵਾਂ। 1. five subtle elements. 2. fifth.
ਉਦਾਹਰਨਾ:
1. ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣੁ ਰਤੁ ॥ Raga Maaroo 1, 10, 1:4 (P: 994).
2. ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥ Raga Raamkalee, Balwand & Sata, Vaar 8:1 (P: 968).

Mahan Kosh Encyclopedia

(ਪੰਚਾਇਣ) ਪੰਚਾਯਤਨ. ਪੰਜਾਂ ਦਾ ਸਮੂਹ. ਪੰਜਾਂ ਦਾ ਇਕੱਠ। 2. ਪੰਜ ਤੱਤਾਂ ਦਾ ਸਮੂਹ, ਸ਼ਰੀਰ. ਦੇਹ। 3. ਚਾਰ ਅੰਤਹਕਰਣ ਅਤੇ ਜੀਵਾਤਮਾ। 4. ਪੰਜ ਗ੍ਯਾਨਇੰਦ੍ਰਿਯ. “ਤਸਕਰ ਮਾਰਿ ਵਸੀ ਪੰਚਾਇਣਿ.” (ਸੂਹੀ ਛੰਤ ਮਃ ੧) ਕਾਮਾਦਿ ਚੋਰ ਮਾਰਕੇ ਵਸ਼ ਕੀਤਾ ਹੈ ਸ਼ਬਦਾਦਿ ਵਿਸ਼ਿਆਂ ਦਾ ਸਮੂਹ। 5. ਪੰਚਾਂ ਦੀ ਸਭਾ. ਪੰਚਾਇਤ. “ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣੁ ਰਤੁ.” (ਮਾਰੂ ਮਃ ੧) 6. ਪੰਜਵਾਂ ਆਯਣ (ਸਰੂਪ) “ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ.” (ਵਾਰ ਰਾਮ ੩) ਦੇਖੋ- ਚਾਰੇ ਜਾਗੇ ਚਹੁਜੁਗੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits