Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺchmī. ਪੰਜਮੀ ਥਿਤ। fifth lunar day. ਉਦਾਹਰਨ: ਪੰਚਮੀ ਪੰਚ ਦੂਤ ਬੇਤਾਲਾ ॥ (ਪੰਜਵੀਂ ਥਿਤ ਦੁਆਰਾ). Raga Bilaaval 1, Thitee, 6:1 (P: 839).
|
SGGS Gurmukhi-English Dictionary |
[P. n.] The fifth day of the lunar fortnight
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. the fifth day of a lunar fortnight.
|
Mahan Kosh Encyclopedia |
(ਪੰਚਮਿ) ਚੰਦ੍ਰਮਾ ਦੇ ਚਾਨਣੇ ਅਤੇ ਹਨੇਰੇ ਪੱਖ ਦੀ ਪੰਜਵੀਂ ਤਿਥਿ. “ਪੰਚਮਿ ਪੰਚ ਪ੍ਰਧਾਨ ਤੇ.” (ਗਉ ਥਿਤੀ ਮਃ ੫) “ਪੰਚਮੀ ਪੰਚ ਭੂਤ ਬੇਤਾਲ.” (ਬਿਲਾ ਥਿਤੀ ਮਃ ੧) 2. ਦ੍ਰੌਪਦੀ। 3. ਵ੍ਯਾਕਰਣ ਅਨੁਸਾਰ ਅਪਾਦਾਨ ਕਾਰਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|