Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺcham. ਪੰਜਵੀ। fifth day of lunar month.
ਉਦਾਹਰਨ:
ਪੰਚਮ ਹਰਖ ਦਿਸਾਖ ਸੁਨਾਵਹਿ ॥ Raga Raamkalee 1:9 (P: 1429).

SGGS Gurmukhi-English Dictionary
[n.] Son of Râga Bhairava
SGGS Gurmukhi-English Data provided by Harjinder Singh Gill, Santa Monica, CA, USA.

English Translation
adj. fifth.

Mahan Kosh Encyclopedia

ਸੰ. ਵਿ. ਪੰਜਵਾਂ. ਪਾਂਚਵਾਂ। 2. ਸੁੰਦਰ। 3. ਚਤੁਰ। 4. ਨਾਮ/n. ਸੱਤ ਸੁਰਾਂ ਵਿੱਚੋਂ ਪੰਜਵਾਂ ਸੁਰ। 5. ਨੀਚ ਜਾਤਿ, ਜਿਸ ਨੂੰ ਛੁਹਣਾ ਹਿੰਦੂ ਪਾਪ ਸਮਝਦੇ ਹਨ। 6. ਚਾਰ ਵਰਣਾਂ ਤੋਂ ਬਾਹਰ ਕੋਈ ਜਾਤਿ। 7. ਮਾਰੂ ਠਾਟ ਦਾ ਇੱਕ ਸੰਪੂਰਣ ਰਾਗ. ਇਸ ਦਾ ਵਾਦੀ ਸੁਰ ਮੱਧਮ ਹੈ. ਇਸ ਵਿੱਚ ਸ਼ੁੱਧ ਮੱਧਮ ਭੀ ਲਗਜਾਂਦਾ ਹੈ. ਰਾਤ ਦੇ ਪਿਛਲੇ ਪਹਰ ਗਾਉਣ ਦਾ ਵੇਲਾ ਹੈ. ਕਈ ਸੰਗੀਤ ਗ੍ਰੰਥ ਇਸ ਵਿੱਚ ਪੰਚਮ ਅਤੇ ਕਈ ਰਿਸ਼ਭ ਵਰਜਿਤ ਦੱਸਕੇ ਸ਼ਾੜਵ ਲਿਖਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits