Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺkẖ-ṇūᴺ. ਪੰਛੀ। bird.
ਉਦਾਹਰਨ:
ਨਾਰਿ ਨ ਪੁਰਖੁ ਨ ਪੰਖਣੂੰ ਸਾਚਉ ਚਤੁਰੁ ਸਰੂਪੁ ॥ Raga Maaroo, 1, Asatpadee 3, 7:2 (P: 1010).

Mahan Kosh Encyclopedia

(ਪੰਖਣੂ) ਨਾਮ/n. ਪੰਛੀ पक्षिन्. ਪੰਖਧਰ. “ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ.” (ਸ੍ਰੀ ਅ: ਮਃ ੧) 2. ਪਕ੍ਸ਼-ਅਨੁ. ਜਿਸ ਦਾ ਜੋੜਾ ਨਾ ਹੋਵੇ, ਨਪੁੰਸਕ. “ਨਾਰਿ ਨ ਪੁਰਖ ਨ ਪੰਖਣੂ.” (ਮਾਰੂ ਅ: ਮਃ ੧) 3. ਸੰ. पक्ष्णु- ਪਕ੍ਸ਼੍‌ਣੁ. ਪਕਾਉਣ (ਰਿੰਨ੍ਹਣ) ਵਾਲਾ. ਪਾਚਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits