Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺkẖ. 1. ਖੰਭ, ਪਰ। 2. ਭਾਵ ਪੰਛੀ। 1. wings. 2. bird.
ਉਦਾਹਰਨਾ:
1. ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ (ਪਰ ਲਾਕੇ). Raga Maajh 1, Vaar 16, Salok, 1, 1:1 (P: 145).
2. ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥ (ਭਾਵ ਪੰਛੀ ਬਣੇ). Raga Gaurhee 1, 17, 2:2 (P: 156).
ਉਦਾਹਰਨ:
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥ (ਭਾਵ ਜੀਵ ਰੂਪ ਪੰਛੀ). Salok, Farid, 79:1 (P: 1382).

SGGS Gurmukhi-English Dictionary
[1. H. n.] 1. feather wing. 2. Birds
SGGS Gurmukhi-English Data provided by Harjinder Singh Gill, Santa Monica, CA, USA.

English Translation
n.m.samea as ਪੰਭ wing.

Mahan Kosh Encyclopedia

ਨਾਮ/n. ਖੰਭ. ਪਰ. “ਪੰਖ ਤੁਟੇ ਫਾਹੀ ਪੜੀ.” (ਓਅੰਕਾਰ) 2. ਪੰਛੀ ਦੀ ਥਾਂ ਭੀ ਪੰਖ ਸ਼ਬਦ ਵਰਤਿਆ ਹੈ. ਚਿੜੀ. ਬੁਲਬੁਲ. “ਫਰੀਦਾ, ਪੰਖ ਪਰਾਹੁਣੀ, ਦੁਨੀ ਸੁਹਾਵਾ ਬਾਗ.” (ਸ. ਫਰੀਦ) ਭਾਵ- ਰੂਹ ਤੋਂ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits