Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parẖai. 1. ਪੜਦਾ ਹੈ, ਵੇਖੋ 'ਪੜੇ'। 2. ਪਵੇ। 3. ਡਿਗਣ ਨਾਲ, ਭਾਵ ਮੁਕਣ ਨਾਲ।
ਉਦਾਹਰਨਾ:
1. ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥ Raga Sireeraag 3, 51, 2:2 (P: 33).
2. ਆਪਣੀ ਖੇਤੀ ਰਖਿ ਲੈ ਕੂੰਜ ਪੜੈ ਗੀ ਖੇਤਿ ॥ Raga Sireeraag 3, 54, 1:2 (P: 34).
ਤਿਸ ਕੈ ਪਾਲੈ ਕਛੂ ਨ ਪੜੈ ॥ (ਪੈਂਦਾ). Raga Gaurhee 5, 80, 3:4 (P: 179).
3. ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥ Raga Sireeraag 1, Asatpadee 16, 4:3 (P: 63).
ਉਡੈ ਨ ਹੰਸਾ ਪੜੈ ਨ ਕੰਧੁ ॥ (ਡਿਗੇ ਭਾਵ ਮੁਕੇ, ਨਾਸ ਹੋਵੇ). Raga Raamkalee, Guru Nanak Dev, Sidh-Gosat, 16:2 (P: 939).
ਪਿੰਡੁ ਪੜੈ ਤਉ ਹਰਿ ਗੁਨ ਗਾਇ ॥ (ਸਰੀਰ, ਭਾਵੇ ਨਾਸ ਹੋ ਜਾਵੇ). Raga Bhairo, Naamdev, 10, 7:2 (P: 1165).

Mahan Kosh Encyclopedia

ਪੜ੍ਹੈ. ਪਠਨ ਕਰੈ. ਪੜ੍ਹਦਾ ਹੈ. “ਪੜੈ ਸੁਣਾਵੈ ਤਤੁ ਨ ਚੀਨੀ.” (ਰਾਮ ਅ: ਮਃ ੧) 2. ਪੈਂਦਾ ਹੈ. ਪੜਤਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits