Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parẖḏā. ਪਰਦਾ। curtain, screen.
ਉਦਾਹਰਨ:
ਅੰਤਰਿ ਅਗਿਆਨ ਦੁਖ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ ॥ Raga Sireeraag 4, 67, 3:2 (P: 40).
ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥ (ਭਾਵ ਮੇਰੀ ਇਜ਼ਤ ਰਖ ਲਈ). Raga Maajh 5, 24, 4:3 (P: 101).
ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥ (ਭਾਵ ਭੇਦ ਖੋਲਿਆ). Raga Bilaaval 5, 1, 4:4 (P: 801).
ਜਿਸੁ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ ॥ (ਭਰਮ ਦਾ ਪਰਦਾ). Raga Maaroo 5, 11, 5:1 (P: 1002).

English Translation
n.m. same as ਪਰਦਾ.

Mahan Kosh Encyclopedia

ਦੇਖੋ- ਪਰਦਾ। 2. ਪੈਂਦਾ. ਡਿਗਦਾ। 3. ਪਠਨ ਕਰਦਾ. ਪੜ੍ਹਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits