Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parithmī. ਪ੍ਰਿਥਵੀ, ਧਰਤੀ। universe, earth.
ਉਦਾਹਰਨ:
ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ॥ Raga Gaurhee 5, 132, 1:1 (P: 208).
ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥ Raga Gaurhee 5, Vaar 16 Salok 5, 1:2 (P: 321).

SGGS Gurmukhi-English Dictionary
[P. n.] Earth
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪ੍ਰਿਥਮਿ) ਸੰ. पृथिवी- ਪ੍ਰਿਥਵੀ. ਫੈਲ ਜਾਣ ਵਾਲੀ, ਭੂਮਿ. ਧਰਾ. ਦੇਖੋ- ਪ੍ਰਿਥ. ਪੁਰਾਣਕਥਾ ਹੈ ਕਿ ਪ੍ਰਿਥੁ ਰਾਜਾ ਦ੍ਵਾਰਾ ਰਕ੍ਸ਼ਿਤ ਹੋਣ ਤੋਂ ਪ੍ਰਿਥਿਵੀ ਸੰਗ੍ਯਾ ਹੋਈ. “ਦਾੜਾ ਅਗ੍ਰੇ ਪ੍ਰਿਥਮਿ ਧਰਾਇਣ.” (ਮਾਰੂ ਸੋਲਹੇ ਮਃ ੫) “ਅਪੁ ਤੇਜੁ ਬਾਇ ਪ੍ਰਿਥਮੀ ਅਕਾਸਾ.” (ਗਉ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits