Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parān. 1. ਪ੍ਰਾਣਾਂ, ਸੁਆਸਾਂ, ਭਾਵ ਜੀਵਨ ਦਾ। 2. ਪ੍ਰਾਨੀ, ਮਨੁੱਖ (ਮਹਾਨਕੋਸ਼)। 1. life, very life. 2. soul, humanbeing.
ਉਦਾਹਰਨਾ:
1. ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕਰਿਤਿ ਹਮਰੀ ਰਹਿਰਾਸਿ ॥ Raga Goojree 4, Sodar, 4, 1:2 (P: 10).
ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥ (ਜੀਅ ਜਾਨ). Raga Sireeraag 5, Chhant 3, 2:3 (P: 80).
ਪ੍ਰਾਨ ਗਏ ਕਹੁ ਕਾਕੀ ਮਾਇਆ ॥ (ਸੁਆਸ ਮੁੱਕ ਗਏ). Raga Gaurhee, Kabir, 8, 2:2 (P: 325).
2. ਪ੍ਰਾਨ ਤਰਨ ਕਾ ਇਹੈ ਸੁਆਉ ॥ Raga Gaurhee 5, Sukhmanee 22, 5:6 (P: 293).

SGGS Gurmukhi-English Dictionary
[P. n.] Breath
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਪ੍ਰਾਣ। 2. ਪ੍ਰਾਣੀ. ਜੀਵ. “ਪ੍ਰਾਨ ਤਰਨ ਕਾ ਇਹੈ ਸੁਆਉ.” (ਸੁਖਮਨੀ) 3. ਜੀਵਨ. ਜ਼ਿੰਦਗੀ. “ਕਰਹੁ ਪ੍ਰਾਨ ਨਿਜ ਕੋ ਕਲ੍ਯਾਨ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits