Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parbẖavan(u). ਗਮਨ, ਫਿਰਨਾ, ਦੋੜਨਾ। wanders. ਉਦਾਹਰਨ: ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥ Raga Bilaaval 4, Asatpadee 4, 4:2 (P: 835).
|
Mahan Kosh Encyclopedia |
(ਪ੍ਰਭਵਣ) ਸੰ. ਪਰਿਭ੍ਰਮਣ. ਨਾਮ/n. ਘੁੰਮਣਾ. ਫਿਰਨਾ. “ਪ੍ਰਭਵਨੁ ਕਰੈ ਬੂਝੈ ਨਹਿ ਤ੍ਰਿਸਨਾ.” (ਬਿਲਾ ਅ: ਮਃ ੪) 2. ਸੰ. ਪ੍ਰਭਵਨ. ਉਤਪੱਤਿ। 3. ਉਤਪੱਤਿ ਦਾ ਅਸਥਾਨ। 4. ਮੂਲ. ਜੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|