Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parṯīṯ(i). ਗਿਆਨ, ਸੋਝੀ, ਜਾਣਕਾਰੀ, ਯਕੀਨ, ਨਿਸਚਾ। faith.
ਉਦਾਹਰਨ:
ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥ Raga Sireeraag 4, Vaar 12, Salok, 3, 1:2 (P: 87).
ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥ Raga Gaurhee 5, Sukhmanee 4, 7:5 (P: 267).
ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ ਸੇਵਾ ਸੁਰਤਿ ਬੀਚਾਰੀ ॥ Raga Saarang 4, 2, 1:1 (P: 1198).

Mahan Kosh Encyclopedia

ਸੰ. ਨਾਮ/n. ਗ੍ਯਾਨ. ਇਲਮ। 2. ਯਕੀਨ. ਦ੍ਰਿਢ ਨਿਸ਼ਚਾ. “ਪ੍ਰਤੀਤਿ ਹੀਐ ਆਈ.” (ਸਵੈਯੇ ਮਃ ੪ ਕੇ)
ਕਥਾ ਮੇ ਨ ਕੰਥਾ ਮੇ ਨ ਤੀਰਥ ਕੇ ਪੰਥਾ ਮੇ ਨ
ਪੋਥੀ ਮੇ ਨ ਪਾਥ ਮੇ ਨ ਸਾਥ ਕੀ ਬਸੀਤ ਮੇ,
ਜਟਾ ਮੇ ਨ ਮੁੰਡਨ ਤਿਲਕ ਤਿਰਪੁੰਡਨ ਮੇ,
ਨਦੀ ਕੂਪ ਕੁੰਡਨ ਅਨ੍ਹਾਨ ਦਾਨ ਰੀਤ ਮੇ,
ਪਾਠ ਮਠ ਮੰਡਲ ਨ ਕੁੰਡਲ ਕਮੰਡਲ ਮੇ
ਮਾਯਾ ਦੇਹ ਮੇ ਨ ਦੇਵ ਦੇਹੁਰਾ ਮਸੀਤ ਮੇ,
ਆਪ ਹੀ ਅਪਾਰ ਪਾਰਾਵਾਰ ਪ੍ਰਭ ਪੂਰ ਰਹ੍ਯੋ
ਪਾਈਐ ਪ੍ਰਗਟ ਪਰਮੇਸ਼੍ਵਰ ਪ੍ਰਤੀਤਿ ਮੇ.
3. ਪ੍ਰਸਿੱਧਿ। 4. ਆਨੰਦ. ਪ੍ਰਸੰਨਤਾ। 5. ਆਦਰ. ਸਨਮਾਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits