Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṯipālak. ਪਾਲਣਹਾਰ, ਪਾਲਣਾ ਕਰਨ ਵਾਲਾ। cherisher, nourisher. ਉਦਾਹਰਨ: ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁਹਰਿ ਹਮ ਜਾਚੇ ॥ Raga Gaurhee 4, 5, 5, 3:1 (P: 169).
|
Mahan Kosh Encyclopedia |
ਸੰ. ਨਾਮ/n. ਪਾਲਣ ਪੋਖਣ ਕਰਤਾ। 2. ਰਖ੍ਯਾ ਕਰਨ ਵਾਲਾ। 3. ਰਾਜਾ। 4. ਕਰਤਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|