Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parṯipāl. 1. ਪਾਲਣਹਾਰ, ਪ੍ਰਤਿਪਾਲਕ। 2. ਪਾਲਣਾ ਕਰਦਾ ਹੈ, ਪਾਲਦਾ ਹੈ। 3. ਪ੍ਰਤਿਪਾਲਣਾ, ਰਖਿਆ। 1. nurturer, nourisher, cherisher. 2. nurtures, nourishes. 3. protection.
ਉਦਾਹਰਨਾ:
1. ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ ॥ Raga Gaurhee 5, Chhant 3, 4:3 (P: 249).
ਥਾਨ ਥਨੰਤਰਿ ਰਵਿ ਰਹਿਆ ਸਰਬ ਜੀਆ ਪ੍ਰਤਿਪਾਲ ਜੀਉ ॥ Raga Soohee 5, Asatpadee 3, 5:1 (P: 760).
2. ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥ Raga Sireeraag 5, 80, 2:2 (P: 45).
ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥ (ਪਾਲਣਾ ਕਰ). Raga Bilaaval 5, 121, 1:1 (P: 828).
3. ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ Raga Bhairo, Naamdev, 10, 16:1 (P: 1166).

SGGS Gurmukhi-English Dictionary
[Var.] From Pratipâra
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪ੍ਰਤਿਪਾਲਕ ਦਾ ਸੰਖੇਪ. “ਸਰਬ ਜੀਆ ਕਾ ਹੈ ਪ੍ਰਤਿਪਾਲ.” (ਬਿਲਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits