Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargāse. ਪ੍ਰਜਵਲਿਤ ਹੋਏ, ਰੋਸ਼ਨ ਹੋ ਗਏ। illumined. ਉਦਾਹਰਨ: ਨਾਮੁ ਨਿਧਾਨੁ ਧਿਆਨ ਅੰਤਰਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ ॥ Sava-eeay of Guru Ramdas, Mathuraa, 6:1 (P: 1404).
|
|