Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pargāsi-ā. 1. ਖਿੜਿਆ। 2. ਪ੍ਰਗਟ ਹੈ, ਜ਼ਾਹਿਰ ਹੈ। 3. ਦਸਿਆ, ਪ੍ਰਗਟਾਇਆ। 4. ਸਮਝ ਵਿਚ ਲਿਆਂਦਾ, ਸਮਝਾਇਆ। 5. ਜਗਿਆ, ਰੋਸ਼ਨ ਹੋਇਆ, ਪ੍ਰਕਾਸ਼ਮਾਨ ਹੋਇਆ। 6. ਬ​‍ਣਿਆ, ਹੋਂਦ ਵਿਚ ਆਇਆ। 1. blossom, bloom. 2. manifested. 3. disclosed. 4. revealed. 5. made known. 6. produced.
ਉਦਾਹਰਨਾ:
1. ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥ (ਖਿੜਿਆ). Raga Sireeraag 1, 20, 4:2 (P: 22). 2. ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥ Raga Gaurhee 3, 35, 1:2 (P: 162).
3. ਹਰਿ ਹਰਿ ਨਾਮ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ ॥ Raga Maajh 4, 67, 1:3 (P: 173).
4. ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥ Raga Gaurhee, Kabir, 20, 1:2 (P: 327).
5. ਨਾਨਕ ਨਾਮ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥ ਆਸਾ 1, Chhant 3, 3:6 (P: 437).
6. ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥ Raga Parbhaatee, Naamdev, 3, 2:1 (P: 1351).

.

© SriGranth.org, a Sri Guru Granth Sahib resource, all rights reserved.
See Acknowledgements & Credits