Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargat(i). ਪ੍ਰਤੱਖ, ਪ੍ਰਕਾਸ਼ਮਾਨ। manifest. ਉਦਾਹਰਨ: ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥ Raga Gaurhee 5, 167, 2:1 (P: 199). ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ ॥ Sava-eeay of Guru Amardas, 15:2 (P: 1395). ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ (ਪ੍ਰਕਾਸ਼ਮਾਨ ਹੋਏ). Sava-eeay of Guru Arjan Dev, Mathuraa, 7:1 (P: 1409).
|
|