Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Poch. 1. ਤੁਛ, ਭੈੜੀ, ਕਮੀਨੀ। 2. ਦੰਭ, ਦਿਖਾਵਾ, ਪਾਪ। 3. ਲੇਪ, ਲਗਾਓ, ਨੁਕਸ। 1. low. 2. ill will. 3. fault.
ਉਦਾਹਰਨਾ:
1. ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ Raga Gaurhee Ravidas, 1, 1:1 (P: 345).
2. ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ ॥ Raga Bilaaval 5, 59, 2:2 (P: 816).
3. ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥ Raga Parbhaatee, Kabir, 3, 2:2 (P: 1350).

SGGS Gurmukhi-English Dictionary
[n.] (from Per. Pūca) bad, low, base
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. class or category according to age, generation, age group. (2) v. imperative form of ਪੋਚਣਾ wipe, wash, plaster; n.m. coat of whitewash or plaster.

Mahan Kosh Encyclopedia

ਨਾਮ/n. ਲੇਪ. ਲਗਾਉ. “ਨਾ ਕਛੁ ਪੋਚ ਮਾਟੀ ਕੇ ਭਾਂਡੇ, ਨਾ ਕਛੁ ਪੋਚ ਕੁੰਭਾਰੈ.” (ਪ੍ਰਭਾ ਕਬੀਰ) 2. ਦੰਭ. ਦਿਖਾਵਾ. “ਪਰਉਪਕਾਰ ਨਿਤ ਚਿਤਵਤੇ ਨਾਹੀ ਕਛੁ ਪੋਚ.” (ਬਿਲਾ ਮਃ ੫) 3. ਫ਼ਾ. [پوچ] ਵਿ. ਤੁੱਛ. ਕਮੀਨਾ. ਨੀਚ. “ਮੇਰੀ ਸੰਗਤਿ ਪੋਚ ਸੋਚ ਦਿਨਰਾਤੀ.” (ਗਉ ਰਵਿਦਾਸ) “ਮਾਨੁਖਾ ਅਵਤਾਰ ਦੁਰਲਭ ਤਿਹੀ ਸੰਗਤਿ ਪੋਚ.” (ਆਸਾ ਰਵਿਦਾਸ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits