Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paisā. ਭਾਵ ਤਾਂਬਾ, ਪੈਸਾ ਇਕ ਸਿੱਕਾ ਜੋ ਤਾਂਬੇ ਦਾ ਬਣਿਆ ਹੁੰਦਾ ਹੈ। one os the coin, paisa.
ਉਦਾਹਰਨ:
ਸੁਰਗ ਨਰਕ ਅੰਮ੍ਰਿਤ ਬਿਖੁ ਦੇ ਸਭ ਤਿਉ ਕੰਚਨ ਅਰੁ ਪੈਸਾ ॥ Raga Gaurhee 9, 7, 2:1 (P: 220).

SGGS Gurmukhi-English Dictionary
[P. n.] Pice (made of copper)
SGGS Gurmukhi-English Data provided by Harjinder Singh Gill, Santa Monica, CA, USA.

English Translation
n.m. paisa, pice; fig. money, cash; wealth.

Mahan Kosh Encyclopedia

ਨਾਮ/n. ਆਨੇ ਦਾ ਪਾਦ. ਰੁਪਯੇ ਦਾ ਚੌਸਠਵਾਂ ਹਿੱਸਾ. ਤਿੰਨ ਪਾਈ ਦਾ ਸਿੱਕਾ। 2. ਭਾਵ- ਰੁਪਯਾ. ਮਾਲ. ਧਨ. ਜੈਸੇ- “ਉਸ ਪਾਸ ਬਹੁਤ ਪੈਸਾ ਹੈ.” (ਲੋਕੋ) 3. ਤਾਂਬੇ ਦਾ ਸਿੱਕਾ. “ਤਿਉ ਕੰਚਨੁ ਅਰੁ ਪੈਸਾ.” (ਗਉ ਮਃ ੯) ਅਸ਼ਰਫ਼ੀ ਅਤੇ ਪੈਸਾ ਤੁੱਲ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits