Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paiḏẖā. 1. ਪਹਿਨਾਇਆ, ਪੁਆਇਆ। 2. ਪਾਉਂਦਾ, ਪਹਿਰਦਾ, ਪਹਿਣਦਾ। 3. ਪਾਇਆ, ਪਹਿਰਿਆ। 1. clad with. 2. dresses. 3. clad with.
ਉਦਾਹਰਨਾ:
1. ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥ (ਇਜ਼ਤ ਦਾ ਕਪੜਾ/ਖਿਲਤ/ਸਿਰੋਪਾ) ਪਹਿਨਾਇਆ ਜਾਂਦਾ ਹੈ). Raga Sireeraag 1, 14, 4:3 (P: 19).
2. ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥ (ਸਿਰੋਪਾ ਪਹਿਣਦਾ ਹੈ). Raga Aaasaa 1, Asatpadee 16, 5:1 (P: 420).
3. ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥ Raga Sorath 4, Vaar 16:1 (P: 648).

SGGS Gurmukhi-English Dictionary
[P. v.] (from Paihananâ) past, wore
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਪਰਿਧ੍ਰਿਤ. ਪਹਿਰਿਆ. “ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ.” (ਮਃ ੪ ਵਾਰ ਸੋਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits