Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paidā. ਮਾਰਗ, ਪੰਧ। route, path. ਉਦਾਹਰਨ: ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥ Raga Kedaaraa, Kabir, 2, 4:1 (P: 1123).
|
SGGS Gurmukhi-English Dictionary |
[P. n.] distance, path
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪੈਂਡਾ) ਨਾਮ/n. ਮਾਰਗ. ਪੰਧ. ਪਦ (ਪੈਰ) ਰੱਖੀਏ ਜਿਸ ਵਿੱਚ. “ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ.” (ਕੇਦਾ ਕਬੀਰ) 2. ਡਿੰਘ. ਕਰਮ. ਪਦ ਦ੍ਵਿ. ਦੋ ਵਾਰ ਪੈਰ ਰੱਖਣ ਵਿੱਚ ਜਿਤਨੀ ਲੰਬਾਈ ਹੁੰਦੀ ਹੈ. ਡੇਢ ਗਜ਼ ਭਰ. “ਚਰਣ ਸਰਣ ਗੁਰੁ ਏਕ ਪੈਡਾ ਜਾਇ ਚਲ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|