Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paijẖai. 1. ਪਹਿਰੀਏ, ਪਾਈਏ। 2. ਭਾਵ ਮਾਨ ਪ੍ਰਾਪਤ ਕਰੇ, ਇਜ਼ਤ ਪ੍ਰਾਪਤ ਕਰੇ। 3. ਭਾਵ ਸਿਰੋਪਾ ਪਾਣ ਨਾਲ। 1. wears. 2. is honoured. 3. robe of honour.
ਉਦਾਹਰਨਾ:
1. ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥ Raga Maajh 1, Vaar 14:4 (P: 144).
2. ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥ Raga Raamkalee, Baba Sundar, 4:3 (P: 923).
ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚ ਮਿਲਾਇ ਸਮਾਇਦਾ ॥ (ਮਾਨ ਪਾਂਦਾ ਹੈ). Raga Maaroo 1, Solhaa 16, 13:3 (P: 1037).
3. ਸਾਰ ਸਬਦਿ ਪੈਝੈ ਪਤਿ ਹੋਈ ॥ Raga Maaroo 1, Solhaa 7, 15:2 (P: 1027).

SGGS Gurmukhi-English Dictionary
[P. v.] (from Paihananâ, Painhanâ) wear
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪਰਿਧਾਨ ਕਰੀਜੈ. ਪਹਿਰੀਏ. “ਖਾਜੈ ਪੈਝੈ ਰਲੀ ਕਰੀਜੈ.” (ਮਾਰੂ ਸੋਲਹੇ ਮਃ ੧) 2. ਪਹਿਰਾਇਆ ਜਾਵੇ. ਪਰਿਧਾਨ ਕਰਾਇਆ ਜਾਏ. “ਮਿਤੁ ਪੈਝੈ ਮਿਤੁ ਬਿਗਸੈ.” (ਸਦੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits