Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pekẖnā. ਖੇਡ, ਤਮਾਸ਼ਾ, ਦਿਖਾਵਾ। a show, attracted to look at.
ਉਦਾਹਰਨ:
ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈ ਹੈ ਰੇ ॥ Raga Bilaaval, Kabir, 1, 1:1 (P: 855).
ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥ (ਦਿਖਾਵਾ, ਖੇਡ). Salok, Kabir, 178:2 (P: 1374).
ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ Salok, Kabir, 23:1 (P: 1427).

Mahan Kosh Encyclopedia

ਕ੍ਰਿ. ਪ੍ਰੇਕ੍ਸ਼ਣ. ਦੇਖਣਾ. ਨਿਹਾਰਨਾ. “ਪੇਖਿਓ ਲਾਲਨ ਪਾਟ ਬੀਚਿ ਖੋਏ.” (ਟੋਡੀ ਮਃ ੫) 2. ਵਿਚਾਰਨਾ. ਸੋਚਣਾ. “ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ, ਸਰਬ ਢੰਢੋਲਿ.” (ਸੁਖਮਨੀ) 3. ਨਾਮ/n. ਤਮਾਸ਼ਾ. ਖੇਲ. “ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ.” (ਸ: ਮਃ ੯) 4. ਨਜ਼ਾਰਾ. ਦ੍ਰਿਸ਼੍ਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits