Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pekẖa-u. 1. ਵੇਖਦਾ ਹਾਂ। 2. ਵੇਖਦਾ ਹੈ। 1. I see. 2. he sees. ਉਦਾਹਰਨਾ: 1. ਜਹ ਪੇਖਉ ਤਹਾ ਤੁਮ ਬਸਨਾ ॥ Raga Gaurhee 5, 87, 2:3 (P: 181). ਪ੍ਰਭ ਜੀਉ ਪੇਖਉ ਦਰਸੁ ਤੁਮਾਰਾ ॥ (ਵੇਖਾਂ). Raga Devgandhaaree 5, 20, 1:1 (P: 532). 2. ਆਗਿਆ ਕਾਰੀ ਸਦਾ ਸੁਖੁ ਭੂੰਚੈ ਜਤ ਕਤ ਪੇਖਉ ਹਰਿ ਗੁਨੀ ॥ Raga Raamkalee 5, 3, 2:2 (P: 883).
|
|