Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pūlā. ਘਾਹ ਦਾ ਬੰਨਿਆ ਗਠਾ, ਮੁਠਾ। bundle.
ਉਦਾਹਰਨ:
ਕੇਸ ਜਲੇ ਜੈਸੇ ਘਾਸ ਕਾ ਪੂਲਾ ॥ Raga Gond, Kabir, 2, 2:2 (P: 870).

SGGS Gurmukhi-English Dictionary
[P. n.] (from Sk. Pūla) small bundle of straw
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪੂਲ, ਪੂਲਕ) ਸੰ. पूल्. ਧਾ. ਢੇਰ ਕਰਨਾ, ਬਟੋਰਨਾ (ਇਕੱਠਾ ਕਰਨਾ). 2. ਨਾਮ/n. ਘਾਹ ਆਦਿ ਦਾ ਬੰਨ੍ਹਿਆ ਗੱਠਾ. ਮੁੱਠਾ. “ਕੇਸ ਜਲੇ ਜੈਸੇ ਘਾਸ ਕਾ ਪੂਲਾ.” (ਗੌਂਡ ਕਬੀਰ) 3. ਸੰ. ਪੂਲ੍ਯ. ਨਾਮ/n. ਥੋਥਾ ਦਾਣਾ. ਭਾਵ- ਅਸਾਰ ਕਰਮ. ਉਹ ਕਰਮ, ਜਿਸ ਤੋਂ ਕਿਸੇ ਫਲ ਦੀ ਪ੍ਰਾਪਤੀ ਨਹੀਂ. “ਹਰਿ ਕੇ ਭਜਨ ਬਿਨੁ ਬਿਰਥਾ ਪੂਲੁ.” (ਭੈਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits