Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pūran(u). 1. ਪੂਰੀ, ਪ੍ਰਾਪਤ। 2. ਸਰਬ ਗੁਣ ਭਰਪੂਰ (ਪ੍ਰਭੂ)। 3. ਮੁਕੰਮਲ, ਸੰਪੂਰਨ। 4. ਵਿਆਪਕ, ਭਰਪੂਰ। 5. ਸੰਪੂਰਨਤਾ/ਪੂਰਨਤਾ ਦੀ ਪਦਵੀ। 1. realized. 2. The perfect Lord. 3. perfect man. 4. perfect, present. 5. perfection.
ਉਦਾਹਰਨਾ:
1. ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ ॥ Raga Maajh 5, 32, 2:3 (P: 104).
2. ਪੂਰਿ ਰਹਿਓ ਪੂਰਨੁ ਸਭ ਠਾਇ ॥ Raga Gaurhee 5, Sukhmanee 16, 4:6 (P: 284).
3. ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥ Raga Gaurhee 5, Thitee, 16 Salok:1 (P: 300).
4. ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹਦਿਸ ਪੂਰਨੁ ਸਦ ਸਦਾ ॥ Raga Aaasaa 5, Chhant 7, 1:4 (P: 457).
5. ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥ Raga Dhanaasaree Ravidas, 1, 1:2 (P: 694).

.

© SriGranth.org, a Sri Guru Granth Sahib resource, all rights reserved.
See Acknowledgements & Credits