Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pūjā. 1. ਪੂਜਨ ਦੀ ਕ੍ਰਿਆ। 2. ਭਾਵ ਸਤਿਕਾਰ, ਸਨਮਾਨ। 3. ਪੂਜਿਆ ਹੈ। 1. worship. 2. worship, respect. 3. equal to.
ਉਦਾਹਰਨਾ:
1. ਅਸੰਖ ਪੂਜਾ ਅਸੰਖ ਤਪ ਤਾਉ ॥ Japujee, Guru Nanak Dev, 17:2 (P: 3).
2. ਪੂਜਾ ਅਰਚਾ ਬੰਦਨ ਦੇਵਾ ਜੀਉ ॥ Raga Gaurhee 5, 167, 3:2 (P: 217).
3. ਆਪੇ ਆਪਿ ਨਿਰੰਜਨ ਪੂਜਾ ॥ Raga Maaroo 5, Solhaa 10, 11:2 (P: 1081).

English Translation
n.f. worship, offering, prayers.

Mahan Kosh Encyclopedia

ਨਾਮ/n. ਪੂਜਨ (ਅਰਚਨ) ਦੀ ਕ੍ਰਿਯਾ. ਸਨਮਾਨ. ਸੇਵਾ. “ਅਚੁਤ ਪੂਜਾ ਜੋਗ ਗੋਪਾਲ.” (ਬਿਲਾ ਮਃ ੫) 2. ਵ੍ਯੰਗ-ਤਾੜਨਾ. ਮਾਰ ਕੁਟਾਈ. “ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ.” (ਕ੍ਰਿਸਨਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits