Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Puᴺn. 1. ਸ਼ੁਭ ਕਰਮ, ਸੁਕਰਮ। 2. ਸ਼ੁਭ, ਉਤਮ, ਸ਼੍ਰੇਸ਼ਟ। 1. virtuous deeds. 2. virtuous.
ਉਦਾਹਰਨਾ:
1. ਪੁੰਨ ਦਾਨ ਚੰਗਿਆਈਆਂ ਬਿਨੁ ਸਚੇ ਕਿਆ ਤਾਸੁ ॥ Raga Sireeraag 1, Asatpadee 6, 1:2 (P: 56).
2. ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥ Raga Goojree 3, Vaar 17:4 (P: 515).
ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ ॥ Raga Tilang 4, Asatpadee 2, 10:1 (P: 726).

SGGS Gurmukhi-English Dictionary
[P. n.] (from Sk. Punya) virtue, benefaction
SGGS Gurmukhi-English Data provided by Harjinder Singh Gill, Santa Monica, CA, USA.

English Translation
n.m. virtuous or mertorious action, charitable, or gratuitous deed; charity, alms; merit, virtue.

Mahan Kosh Encyclopedia

ਸੰ. पुण्य. ਵਿ. ਪਵਿਤ੍ਰ. ਭਲਾ. ਨੇਕ. “ਹਰਿਰਸ ਚਾਖਿਆ ਸੇ ਪੁੰਨ ਪਰਾਣੀ.” (ਮਃ ੩ ਵਾਰ ਗੂਜ ੧) 2. ਨਾਮ/n. ਸ਼ੁਭ ਕਰਮ. ਪਵਿਤ੍ਰ ਫਲ ਦੇਣ ਵਾਲਾ ਕਰਮ. ਸੁਕ੍ਰਿਤ. “ਪੁੰਨ ਪਾਪ ਸਭੁ ਬੇਦ ਦ੍ਰਿੜਾਇਆ.” (ਮਾਰੂ ਸੋਲਹੇ ਮਃ ੩) ਪਾਪ ਤੋਂ ਭਾਵ- ਹਿੰਸਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits